ਕੁੱਲ ਜਹਾਨ

ਅਮਰੀਕਾ ‘ਚ ਪੜ੍ਹਨ ਵਾਲੇ ਏਜੰਟਾਂ ਦੇ ਚੱਕਰਾਂ ਨਾ ਪੈਣ

ਐਜੂਕੇਸ਼ਨ ਯੂਐੱਸਏ ਦੀ ਮੱਦਦ ਨਾਲ ਹੋਮਵਰਕ ਕਰਨ ਅਮਰੀਕਾ ਜਾਣ ਦਾ ਇਛੁੱਕ ਵਿਦਿਆਰਥੀ : ਅਮਰੀਕੀ ਦੂਤਘਰ
ਨਵੀਂ ਦਿੱਲੀ। ਅਮਰੀਕੀ ਦੂਤਘਰ ਨੇ ਵੈਸਟਰਨ ਕੇਂਟੁਕੀ ਯੂਨੀਵਰਸਿਟੀ  ਨਾਲ 25 ਭਾਰਤੀ ਵਿਦਿਆਰਥੀਆਂ ਨੂੰ ਕੱਢੇ ਜਾਣ ਨੂੰ ਦੁਖਦਾਈ ਤੇ ਮੰਦਭਾਗਾ ਦੱਸਦਿਆਂ ਅੱਜ ਅਮਰੀਕਾ ‘ਚ ਪੜ੍ਹਣ ਦੇ ਇਛੁੱਕ ਵਿਦਿਆਰਥੀਆਂ ਦੀ ਸਲਾਹ ਦਿੱਤੀ ਕਿ ਉਹ ਨਿੱਜੀ ਏਜੰਟਾਂ ਨੂੰ ਚੱਕਰ ‘ਚ ਨਾ ਪੈਣ ਤੇ ਦੂਤਘਰ ਦੁਆਰਾ ਸੰਚਾਲਿਕ ਐਜੂਕੇਸ਼ਨ ਯੂਐੱਸਏ ਪ੍ਰੋਗਰਾਮ ‘ਚ ਜੁੜ ਕੇ ਤਿਆਰੀ ਕਰੋ।
ਅਮਰੀਕੀ ਦੂਤਘਰ ‘ਚ ਵਿਦਿਆਰਥੀ ਵੀਸਾ ਦਿਵਸ ਮੌਕੇ ਦੂਤਘਰ ‘ਚ ਵੀਜਾ ਮਾਮਲਿਆਂ ਦੀ ਮੁਖੀ ਏਲੀਜਾਬੇਥ ਐੱਨ ਸ੍ਰੇਫਲਰ ਤੇ ਫਰਸਟ ਸੈਕ੍ਰੇਟਰੀ ਮੈਥਿਊ ਅਸਾਡਾ ਨੇ ਇਹ ਸਲਾਹ ਦਿੱਤੀ।
ਹਾਲ ਹੀ ‘ਓ ਵੈਸਟਰ ਕੇਂਟੁਕੀ ਯੂਨੀਵਰਸਿਟੀ ਦੀ ਘਟਨਾ ਦੇ ਸੰਦਰਭ ‘ਚ ਵਿਦਿਆਰਥੀ ਵੀਜਾ ਪ੍ਰਣਾਲੀ ‘ਚ ਖਾਮੀਆਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਦੂਤਘਰ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਐਜੂਕੇਸ਼ਨ ਯੂਐੱਸਏ ਪ੍ਰੋਗਰਾਮ ਚਲਾਇਆ ਹੈ।

ਪ੍ਰਸਿੱਧ ਖਬਰਾਂ

To Top