[horizontal_news id="1" scroll_speed="0.10" category="breaking-news"]
ਦਿੱਲੀ

ਅਲਕਾਇਦਾ ਦੇ ਪੰਜ ਸ਼ੱਕੀਆਂ ਖਿਲਾਫ਼ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਤੇ ਲੋਕਾਂ ਨੂੰ ਅੱਤਵਾਦੀ ਸੰਗਠਨ ‘ਚ ਸ਼ਾਮਲ ਕਰਨ ਲਈ ਉਕਸਾਉਣ ਦੇ ਦੋਸ਼ ‘ਚ ਮੌਲਾਨਾ ਅੰਜਾਰ ਸ਼ਾਹ ਸਮੇਤ ਅਲਕਾਇਦਾ ਦੇ ਪੰਜ ਸ਼ੱਕੀਆਂ ਖਿਲਾਫ਼ ਅੱਜ ਅਦਾਲਤ ‘ਚ ਦੋਸ਼ ਪੱਤਰ ਦਾਖ਼ਲ ਕੀਤਾ। ਇਸ ਮਾਮਲੇ ‘ਚ ਕੁੱਲ 12 ਵਿਅਕਤੀਆਂਖਿਲਾਫ਼ ਦੋਸ਼ ਪੱਤਰ ਦਾਖ਼ਲ ਕੀਤੇ ਗÂੈ ਹਨ ਜਿਨ੍ਹਾਂ ‘ਚੋਂ 12 ਫਰਾਰ ਹਨ ਤੇ ਪੁਲਿਸ ਉਨ੍ਹਾਂ ਦੀ ਭਾਲ ‘ਚ ਹੈ।

ਪ੍ਰਸਿੱਧ ਖਬਰਾਂ

To Top