ਦੇਸ਼

ਇਤਿਹਾਸਕਾਰ ਪੀਵੀ ਪਾਰਬ੍ਰਹਮ ਸ਼ਾਸਤਰੀ ਦਾ ਦੇਹਾਂਤ

ਹੈਦਰਾਬਾਦ। ਪ੍ਰਸਿੱਧ ਇਤਿਹਾਸਕਾਰ, ਲੇਖਕ ਤੇ ਪੁਰਾਤੱਤਵ ਵਿਗਿਆਨੀ ਡਾ. ਪੀਵੀ ਪਾਰਬ੍ਰਹਮ ਸ਼ਾਸ਼ਤਰੀ ਦਾ ਕੱਲ੍ਹ ਹੈਦਰਾਬਾਦ ‘ਚ ਦੇਹਾਂਤ ਹੋ ਗਿਆ। ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਡਾ. ਪਾਰਬ੍ਰਹਮ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਡਾ. ਪਾਰਬ੍ਰਹਮ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਪ੍ਰਸਿੱਧ ਖਬਰਾਂ

To Top