ਕੁੱਲ ਜਹਾਨ

ਉੱਤਰੀ ਕੋਰੀਆ ਖਿਲਾਫ਼ ਇਕਤਰਫ਼ਾ ਕਾਰਵਾਈ ਸੰਭਵ : ਅਮਰੀਕਾ

ਟੋਕੀਓ। ਉੱਤਰ ਕੋਰੀਆ ‘ਚ ਅਮਰੀਕਾ ਦੇ ਵਿਦੇਸ਼ ਦੂਤ ਸੁੰਗ ਕਿਮ ਨੇ ਅੱਜ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਕੇ ਪੰਜਵਾਂ ਪ੍ਰਮਾਣੂ ਪ੍ਰੀਖਣ ਕੀਤੇ ਜਾਣ ਨੂੰ ਲੈ ਕੇ ਅਮਰੀਕਾ ਉਸ ਖਿਲਾਫ਼ ਇਕਤਰਫ਼ਾ ਕਾਰਵਾਈ ਕਰ ਸਕਦਾ ਹੈ। ਵਾਰਤਾ

ਪ੍ਰਸਿੱਧ ਖਬਰਾਂ

To Top