Breaking News

ਉੱਤਰੀ ਕੋਰੀਆ ਦਾ ਪਰਮਾਣੂ ਪ੍ਰੀਖਣ ਉਕਸਾਵੇ ਦੀ ਕਾਰਵਾਈ : ਓਬਾਮਾ

ਵਾਸਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਉੱਤਰੀ ਕੋਰੀਆ ਦੇ ਅੱਜ ਦੇ ਪਰਮਾਣੂ ਪ੍ਰੀਖਣ ਨੂੰ ਉਕਸਾਵੇ ਵਾਲੀ ਕਾਰਵਾਈ ਦੱਸਿਆ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
ਉੱਤਰੀ ਕੋਰੀਆਨੇ ਅੱਜ ਸਵੇਰੇ ਆਪਣਾ ਪੰਜਵਾਂ ਪਰਮਾਣੂ ਪ੍ਰੀਖਣ ਕੀਤਾ।
ਰਾਸ਼ਟਰਪਤੀ ਬਰਾਕ ਓਬਾਮਾ ਨੂੰ, ਚੀਨ ਤੋਂ ਬਾਅਦ ਲਾਓਸ ਦੀ ਯਾਤਰਾ ‘ਤੇ ਗਏ ਹੋਏ ਸਨ ਉਥੋਂ ਰਵਾਨਾ ਹੋਣ ਤੋਂ ਬਾਅਦ ਉਨ੍ਹਾਂ ਨੇ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੀਖਣ ਦੀ ਜਾਣਕਾਰੀ ਦਿੱਤੀ।

ਪ੍ਰਸਿੱਧ ਖਬਰਾਂ

To Top