ਕੁੱਲ ਜਹਾਨ

ਓਬਾਮਾ ਵੱਲੋਂ ਹਲੇਰੀ ਕਲਿੰਟਨ ਦਾ ਸਮਰਥਨ

ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਰਮਾ ਨੇ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਪਾਰਟੀ ਦੇ ਇੱਕ ਹੋਰ ਉਮੀਦਵਾਰ ਬਰਨੀ ਸੈਂਡਰਸ ਨਾਲ ਰਾਸ਼ਟਰਪਤੀ ਭਵਨ ‘ਚ ਗੱਲਬਾਤ ਤੋਂ ਬਾਅਦ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਉਮੀਦਵਾਰੀ ਦਾ ਰਸਮੀ ਸਮਰਥਨ ਕੀਤਾ ਅਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਨ੍ਹਾਂ ਦੀ ਅਗਵਾਈ ‘ਚ ਇਕਜੁਟ ਹੋਣ ਦੀ ਅਪੀਲ ਕੀਤੀ।
ਸ੍ਰੀ ਓਬਾਮਾ ਨਾਲ ਮੇਸਾਚੁਸੇਟਸ ਦੇ ਸੀਨੇਟਰ ਏਲੀਜਾਬੇਥ ਵਾਰੇਨ ਤੇ ਉਪ ਰਾਸ਼ਟਰਪਤੀ ਜੋਏ ਵਿਡੇਨ ਨੇ ਵੀ ਵੱਖ-ਵੱਖ ਥਾਵਾਂ ‘ਤੇ ਹਿਲੇਰੀ ਕਲਿੰਟਨ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਾ ਸਮਰਥਨ ਕੀਤਾ।

ਪ੍ਰਸਿੱਧ ਖਬਰਾਂ

To Top