ਦੇਸ਼

ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਦੇ ਪੁੱਤਰ ਦਾ ਬੈਲਜ਼ੀਅਮ ‘ਚ ਦੇਹਾਂਤ

ਕਰਨਾਟਕ। ਮੁੱਖ ਮੰਤਰੀ ਸਿਧਾਰਮਈਆ ਦੇ ਬੇਟੇ ਰਾਕੇਸ਼ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਬੁਰਸੇਲਜ ‘ਚ ਹੋਈ। ਮੌਤ ਦੀ ਵਜ੍ਹਾ ਮਲਟੀਪਲ ਆਰਗਨ ਫੇਲਅਰ ਦੱਸਿਆ ਜਾ ਰਿਹਾ ਹੈ। ਸੀਐੱਮ ਦੋ ਦਿਨ ਪਹਿਲਾਂ ਹੀ ਬੈਲਜ਼ੀਅਮ ਦੇ ਸ਼ਹਿਰ ਬੁਰਸੇਲਜ਼ ਪੁੱਜੇ ਸਨ। ਉਨ੍ਹਾਂ ਦੇ ਵੱਡੇ ਪੁੱਤਰ ਰਾਕੇਸ਼ ਸਿਧਾਰਮਈਆ (40) ਬਿਮਾਰ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਰਿਪੋਰਟਾਂ ਮੁਤਾਬਕ ਰਾਕੇਸ਼ ਦਾ ਐਕਊਟ ਪੈਂਕਿਰਿਆਟਿਟਿਸ ਦਾ ਇਲਾਜ ਚੱਲ ਰਿਹਾ ਸੀ।

ਪ੍ਰਸਿੱਧ ਖਬਰਾਂ

To Top