Breaking News

ਕਿਸ਼ਤੀ ਗੰਗਾ ‘ਚ ਸਮਾਈ, ਬੱਚੇ ਸਣੇ ਪੰਜ ਦੀ ਮੌਤ

ਏਜੰਸੀ, ਪਟਨਾ

ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਲਾਪਤਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਕਿਸ਼ਤੀ ‘ਚ 15 ਲੋਕ ਸਵਾਰ ਸਨ। ਹਾਦਸਾ ਮਾਘੀ ਪੂਰਨੀਮਾ ਦੇ ਇਸ਼ਨਾਨ ਦੌਰਾਨ ਹੋਇਆ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਸਥਾਨਕ ਥਾਣੇ ਦੀ ਪੁਲਿਸ ਮੌਕੇ ‘ਤੇ ਪੁੱਜੀ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਹਾਦਸੇ ਵਿੱਚ ਮਰੇ ਹੋਏ ਲੋਕਾਂ ਨੂੰ ਬਿਹਾਰ ਦੀ ਸਰਕਾਰ ਦੁਆਰਾ 4-4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਨਦੀ ‘ਚੋਂ ਨੀਤਾ ਦੇਵੀ, ਰਾਧਾ ਦੇਵੀ, ਰਸੀਆ ਦੇਵੀ ਅਤੇ ਆਰੂਸ਼ੀ ਨੂੰ ਸਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ ਨਿੱਜੀ ਹਸਪਤਾਲ ਵਿੰਚ ਭਰਤੀ ਕਰਵਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top