Breaking News

ਗਾਜ਼ਾ ਸਰਹੱਦ ‘ਤੇ ਇਕ ਫਿਲੀਸਤੀਨ ਪ੍ਰਦਰਸ਼ਨਕਾਰੀ ਦੀ ਮੌਤ

Death, Palestinian, Demonstrators, Gaza, Border

200 ਤੋਂ ਵੱਧ ਜਖਮੀ, 90 ਦੇ ਕਰੀਬ ਅੱਗ ਨਾ ਝੁਲਸੇ

ਗਾਜ਼ਾ, ਏਜੰਸੀ।

ਗਾਜ਼ਾ ਸਰਹੱਦ (Gaza, Border) ‘ਤੇ ਫਿਲੀਸਤੀਨ ਪ੍ਰਦਰਸ਼ਕਾਰੀਆਂ ਅਤੇ ਇਜਰਾਇਲ ਦੀ ਸੈਨਿਕਾਂ ਦੀ ਝਪੜ ‘ਚ ਇਕ 25 ਸਾਲਾਂ ਫਿਲੀਸਤੀਨ ਨਾਗਰਿਕ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਜਖਮੀ ਹੋ ਗਏ। ਗਾਜ਼ਾ ਹਸਪਤਾਲ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ ਫਿਲੀਸਤੀਨ ਨਾਗਰਿਕ ਦੀ ਮੌਤ ਹੋਈ ਹੈ ਅਤੇ 200 ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਜਖਮੀ ਹੋਏ ਹਨ ਜਿਸ ਵਿਚ 90 ਅੱਗ ਨਾਲ ਝੁਲਸੇ ਹੋਏ ਹਨ। ਜ਼ਿਕਰਯੋਗ ਹੈ ਕਿ ਗਾਜ਼ਾ ਸਰਹੱਦ ‘ਤੇ ਹੁਣ ਤੱਕ 156 ਫਿਲੀਸਤੀਨ ਗਾਜ਼ਾ ‘ਚ ਪ੍ਰਦਰਸ਼ ਦੌਰਾਨ ਮਾਰੇ ਜਾ ਚੁੱਕੇ ਹਨ ਅਤੇ ਇਕ ਇਜਰਾਈਲ ਸੈਨਿਕ ਦੀ ਮੌਤ ਹੋਈ ਹੈ। (Gaza, Border)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top