[horizontal_news id="1" scroll_speed="0.10" category="breaking-news"]
Uncategorized

ਗੁਲਬਰਗ ਕਤਲ ਕਾਂਡ : ਅਗਲੀ ਸੁਣਵਾਈ ਕੱਲ੍ਹ

ਅਹਿਮਦਾਬਾਦ। ਗੁਜਰਾਤ ਦੇ ਗੋਧਾਰਾ ‘ਚ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈੱਸ ਦੇ ਇੱਕ ਡੱਬੇ ਨੂੰ ਸਾੜੇ ਜਾਣ ਤੋਂ ਇੱਕ ਦਿਨ ਬਾਅਦ ਇੱਥੇ ਮੇਧਾਣੀਨਗਰ ਇਲਾਕੇ ‘ਚ ਘੱਟ ਗਿਣਤੀ ਭਾਈਚਾਰੇ ਦੇ ਪਰਿਵਾਰਾਂ ਦੀ ਰਿਹਾਇਸ਼ ਵਾਲੇ ਗੁਲਬਰਗ ਸੁਸਾਇਟੀਲ ‘ਚ ਭੀੜ ਵੱਲੋਂ ਜਿੰਦਾ ਸਾੜ ਕੇ ਮਾਰ ਦਿੱਤੇ ਗਏ 69 ਵਿਅਕਤੀਆਂ, ਜਿਨ੍ਹਾਂ ‘ਚ ਕਾਂਗਰਸ ਦੇ ਸਾਬਕਾ ਸਾਂਸਦ ਅਹਿਸਾਨ ਜਾਫਰੀ ਵੀ ਸ਼ਾਮਲ ਸੀ, ਨਾਲ ਜੁੜੇ ਚਰਚਿਤ ਗੁਲਬਰਗ ਸੁਸਾਇਟੀ ਕਤਲ ਕਾਂਡ ਮਾਮਲੇ ‘ਚ ਦੋਸ਼ੀ ਠਹਿਰਾਏ ਗਏ 24 ਵਿਅਕਤੀਆਂ ਨੂੰ ਸਜ਼ਾ ਦੇ ਬਿੰਦੂ ‘ਤੇ ਇੱਕੇ ਇੱਕ ਵਿਸ਼ੇਸ ਅਦਾਲਤ ‘ਚ ਵੀਰਵਾਰ ਨੂੰ ਵੀ ਸੁਣਵਾਈ ਜਾਰੀ ਰਹੀ। ਅਦਾਲਤ ਨੇ ਅਗਲੀ ਕਾਰਵਾਈ ਸ਼ੁੱਕਰਵਾਰ ਨੂੰ ਕਰਨ ਦੇ ਆਦੇਸ਼ ਦਿੱਤੇ ਹਨ।

ਪ੍ਰਸਿੱਧ ਖਬਰਾਂ

To Top