ਹਰਿਆਣਾ

ਚਰਖੀ ਦਾਦਰੀ ਬਣਿਆ ਹਰਿਆਣਾ ਦਾ 22ਵਾਂ ਜ਼ਿਲ੍ਹਾ

ਮੁੱਖ ਮੰਤਰੀ ਨੇ ਕੀਤਾ ਐਲਾਨ
ਭਿਵਾਨੀ (ਇੰਦਰਵੇਸ਼)। ਉਪ ਮੰਡਲ ਚਰਖੀ ਦਾਦਰੀ ਨੂੰ ਜ਼ਿਲ੍ਹਾ ਬਣਾਏ ਜਾਣ ਦੀ ਲੰਬੇ ਸਮੋਂ ਤੋਂ ਚੱਲੀ ਆ ਰਹੀ ਮੰਗ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਵਿਕਾਸ ਰੈਲੀ ਨੂੰ ਪੂਰਾ ਕਰ ਦਿੱਤਾ। ਸੀਐੱਮ ਨੇ ਐਲਾਲ ਦੇ ਨਾਲ ਹੀ ਚਰਖੀ ਦਾਦਰੀ ਸੂਬੇ ਦਾ  22ਵਾਂ ਜ਼ਿਲ੍ਹਾ ਬਣ ਗਿਆ ਹੈ। ਮੁੱਖ ਮੰਤਰੀ ਨ ੇਕਿਹਾ ਕਿ ਇਲਾਕੇ ਦੇ ਲੋਕਾਂ ਦੀ ਇਹ ਪੁਰਾਣੀ ਲਟਕ ਰਹੀ ਮੰਗ ਸੀ, ਉਸ ਨੂੰ ਪੂਰਾ ਕਰਦਿਆਂ ਹੁਣ ਭਿਵਾਨੀ ਜ਼ਿਲ੍ਹੇ ਨੂੰ ਦੋ ਹਿੱਸਿਆਂ ‘ਚ ਵੰਡ ਕੇ ਚਰਖੀ ਦਾਦਰੀ ਵਜੋਂ ਨਵੇਂ ਜ਼ਿਲ੍ਹਾ ਬਣਾਇਆ ਗਿਆ ਹੈ।

ਪ੍ਰਸਿੱਧ ਖਬਰਾਂ

To Top