Breaking News

ਜਾਧਵ ਦੀ ਮਾਂ, ਪਤਨੀ ਨੇ ਸੁਸ਼ਮਾ ਨਾਲ ਕੀਤੀ ਮੁਲਾਕਾਤ

Kulbhush Jadhav, Awantika Jadhav, Chetna Jadhav, Meet, Sushma Swaraj

ਏਜੰਸੀ
ਨਵੀਂ ਦਿੱਲੀ, 26 ਦਸੰਬਰ।

ਜਾਸੂਸੀ ਦੇ ਕਥਿਤ ਦੋਸ਼ਾਂ ‘ਚ ਪਾਕਿਸਤਾਨ ਵਿੱਚ ਕੈਦ ਅਤੇ ਮੌਤ ਦੀ ਸਜ਼ਾ ਸੁਣਾਏ ਗਏ ਭਾਰਤੀ ਨੇਵੀ ਦੇ ਅਫ਼ਸਰ ਕੁਲਭੂਸ਼ਣ ਜਾਧਵ ਦੀ ਮਾਂ ਅਵੰਤਿਕਾ ਜਾਧਵ ਅਤੇ ਪਤਨੀ ਸ੍ਰੀਮਤੀ ਚੇਤਨਾ ਜਾਧਵ ਨੇ ਅੱਜ ਇੱਥੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ।

ਜਾਧਵ ਪਰਿਵਾਰ ਦੀਆਂ ਦੋਵੇਂ ਔਰਤਾਂ 8 ਸਫ਼ਦਰਜੰਗ ਲੇਨ ਸਥਿਤ ਸ੍ਰੀਮਤੀ ਸਵਰਾਜ ਦੀ ਰਿਹਾਇਸ਼ ‘ਤੇ ਕਰੀਬ ਦੋ ਘੰਟੇ ਰਹੀਆਂ। ਇਸ ਦੌਰਾਨ ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top