Breaking News

ਜਾਪਾਨ : ਵਿਕਲਾਂਗ ਕੈਂਪ ‘ਚ ਚਾਕੂ ਨਾਲ ਹਮਲਾ, 19 ਮਰੇ, 45 ਜ਼ਖਮੀ

ਟੋਕੀਓ। ਜਾਪਾਨ ‘ਚ ਇੱਕ ਵਿਕਲਾਂਗ ਕੈਂਪ ‘ਚ ਚਾਕੂ ਨਾਲ ਕੀਤੇ ਗਏ ਇੱਕ ਹਮਲੇ ‘ਚ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟ  ਤੋਂ ਘੱਟ 45 ਵਿਅਕਤੀ ਜ਼ਖ਼ਮੀ ਹੋ ਗਏ।
ਜਾਪਾਨੀ ਮੀਡੀਆ ਮੁਤਾਬਕ ਇਸ ਹਮਲੇ ਦੇ ਸਿਲਸਿਲੇ ‘ਚ ਸਥਾਨਕ ਪੁਲਿਸ ਨੇ 20 ਸਾਲਾਂ ਦੇ ਇੱਕ ਨੌਜਵਾਨਾਂ ਨੂੰ ਗ੍ਰਿ੍ਰਫ਼ਤਾਰ ਕੀਤਾ ਹੈ।

ਪ੍ਰਸਿੱਧ ਖਬਰਾਂ

To Top