[horizontal_news id="1" scroll_speed="0.10" category="breaking-news"]
ਕੁੱਲ ਜਹਾਨ

ਜਿੱਤ ਲਈ ਕਰਨੀ ਪਵੇਗੀ ਸਖ਼ਤ ਮਿਹਨਤ : ਓਬਾਮਾ

ਮਿਆਮੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੂੰ ਚੇਤਾਇਆ ਹੈ ਕਿ ਅੱਠ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਸੰਭਾਵਿਤ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਹਰਾਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਲਈ ਇੱਕ ਫੰਡਰੇਜਰ ਪ੍ਰੋਗਰਾਮ ‘ਚ ਸ੍ਰੀ ਓਬਰਾਮ ਨੇ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਚੋਣਾਂ ‘ਚ ਸਖ਼ਤ ਮਿਹਨਤ ਨਹੀਂ ਕਰਦੇ ਤੇ ਚੋਣਾਵੀ ਗਤੀਵਿਧੀਆਂ ‘ਚ ਹਿੱਸਾ ਨਹੀਂ ਲੈਂਦੇ ਤਾਂ ਕੁਝ ਅਜੀਬ ਚੀਜ਼ਾਂ ਘਟਿਤ ਹੋ ਸਕਦੀਆਂ ਹਨ। ਸਾਨੂੰ ਜਿੱਤ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ।

ਪ੍ਰਸਿੱਧ ਖਬਰਾਂ

To Top