Breaking News

ਜੀਐੱਸਟੀ ਅਤੇ ਨੋਟਬੰਦੀ ਨਾਲ ਅਰਥਵਿਵਸਥਾ ਨੂੰ ਲਾਭ : ਆਰਬੀਆਈ

ਮੁੰਬਈ। ਰਿਜ਼ਰਵ ਬੈਂਕ ਨੇ ਘਰੇਲੁ ਅਰਥਿਕ ਸਥਿਤੀ ‘ਚ ਸਥਿਰਤਾ ਤੇ ਮਹਿੰਗਾਈ ‘ਚ ਨਰਮੀ ਆਉਣ ਦਾ ਹਵਾਲਾ ਦਿੰਦਿਆਂ ਅੱਜ ਕਿਹਾ ਕਿ ਵਸਤੂ ਤੇ ਸੇਵਾ ਕਰ ਦ ੇਲਾਗੂ ਹੋਣ ਤੇ ਨੋਟਬੰਦੀ ਨਾਲ ਅਰਥਵਿਵਸਥਾ ਨੂੰ ਲਾਭ ਹੋਵੇਗਾ। ਰਿਜਰਵ ਬੈਂਕ ਦੀ ਅੱਜ ਜਾਰੀ ਵਿੱਤੀ ਸਥਿਰਤਾ ਰਿਪੋਰਟ ‘ਚ ਕਿਹਾ ਗਿਆਹੈ ਕਿ ਨੋਟਬੰਦੀਨਾਲ ਦੁਰਗਾਮੀ ਪ੍ਰਭਾਵ ਹੋਣਗੇ। ਹਾਲਾਂਕਿ ਇਸ ਨਾਲ ਫਿਲਹਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਸ ਦੇ ਕਈ ਲਾਭ ਹਨ ਜਿਵੇਂ ਇਸ ਨਾਲ ਡਿਜੀਟਲ ਭੁਗਤਾਨ ਨੂੰ ਉਤਸ਼ਾਹ ਮਿਲੇਗਾ।

ਪ੍ਰਸਿੱਧ ਖਬਰਾਂ

To Top