ਕੁੱਲ ਜਹਾਨ

ਜੰਮੂ-ਕਸ਼ਮੀਰ ‘ਚ 10 ਹਜ਼ਾਰ ਵਿਸ਼ੇਸ਼ ਪੁਲਿਸ ਅਧਿਕਾਰੀਆਂ ਦੀ ਹੋਵੇਗੀ ਨਿਯੁਕਤੀ

ਨਵੀਂ ਦਿੱਲੀ। ਜੰਮੂ-ਕਸ਼ਮੀਰ ਦੇ ਉਰੀ ਸੈਕਟਰ ‘ਚ ਫੌਜ ਦੇ ਕੈਂਪ ‘ਤੇ ਹਮਲੇ ਤੋਂ ਬਾਅਦ ਸੁਰੱਖਿਆ ਵਿਵਸਥ ਨੂੰ ਚੌਕਸ ਕਰਨ ਦੇ ਵੱਖ-ਵੱਖ ਉਪਾਆਂ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ਦੇ ਪੁਲਿਸ ਵਿਭਾਗ ‘ਚ 10 ਹਜ਼ਾਰ ਵਿਸ਼ੇਸ਼ ਪੁਲਿਸ ਅਧਿਕਾਰੀਆਂ ਦੀ ਤੁਰੰਤ ਨਿਯੁਕਤੀ ਨੂੰ ਅੱਜ ਮਨਜ਼ੂਰੀ ਦੇ ਦਿੱਤੀ।
ਗ੍ਰਹਿ ਮੰਤਰਾਲੇ ਅਨੁਸਾਰ ਇਹ ਨਿਯੁਕਤੀਆਪਹਿਲਾਂ ਤੋਂ ਮਨਜ਼ੂਰ ਵਿਸ਼ੇਸ ਪੁਲਿਸ ਅਧਿਕਾਰੀਆਂ ਤੋਂ ਅਲਹਿਦਾ ਹੋਣਗੀਆਂ। ਇਹ ਪੁਲਿਸ ਅਧਿਕਾਰੀ ਸੁਰੱਖਿਆ ਸਬੰਧੀ ਲੋੜਾਂ ਲਈ ਤਾਇਨਾਤ ਕੀਤੇ ਜਾਣਗੇ।

ਪ੍ਰਸਿੱਧ ਖਬਰਾਂ

To Top