Breaking News

ਝਾਰਖੰਡ ਰਾਜ ਸਭਾ ਚੋਣਾਂ ‘ਚ ਧਾਂਦਲੀ ਦੀ ਜਾਂਚ ਦੀ ਮੰਗ

ਨਵੀਂ ਦਿੱਲੀ। ਹਾਲ ‘ਚ ਝਾਰਖੰਡ ‘ਚ ਰਾਜ ਸਭਾ ਚੋਣਾਂ ਦੌਰਾਨ ਕਥਿਤ ਧਾਂਦਲੀ ਦੀ ਨਿਰਪੱਖ ਜਾਂਚ ਲਈ ਅੱਜ ਕਾਂਗਰਸ ਨੇ ਰਾਜ ਸਭਾ ‘ਚ ਇੱਕ ਕਮੇਟੀ ਦਾ ਗਠਨ ਕਰਨ ਦੀ ਮੰਗ ਕੀਤੀ ਹੈ।
ਝਾਰਖੰਡ ਮੁਕਤੀ ਮੋਰਚਾ ਦੇ ਸੰਜੀਵ ਕੁਮਾਰ ਦੁਆਰਾ ਸਿਫ਼ਰ ਕਾਲ ਦੌਰਾਨ ਇਹ ਮਾਮਲਾ ਚੁੱਕਣ ਤੋਂ ਬਾਅਦ ਸਦਨ ‘ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਰਾਜ ਸਭਾ ਚੋਣਾਂ ‘ਚ ਧਾਂਧਲੀ ਤੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਗੰਭੀਰ ਗੱਲ ਹੈ।

ਪ੍ਰਸਿੱਧ ਖਬਰਾਂ

To Top