Uncategorized

ਟੈਸਟ ਮੈਚ ਦੇ ਰਵਾਇਤੀ ਤਰੀਕਿਆਂ ‘ਚ ਨਾ ਹੋਵੇ ਬਦਲਾਅ : ਗੰਭੀਰ

ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਦਾ ਕਹਿਣਾ ਹੈ ਕਿ ਟੈਸਟ ਮੈਚ ਦੀ ਰਵਾਇਤੀ ਰੂਪਰੇਖਾ ਨਾਲ ਛੇੜਛਾੜ ਨਾ ਕਰਦਿਆਂ ਇਸ ‘ਚ ਗੁਲਾਬੀ ਗੇਂਦਰ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਗੰਭੀਰ ਨੇ ਕਿਹਾ ਕਿ ਟੈਸਟ ਮੈਚ ਕ੍ਰਿਕਟ ਦੀ ਰੀੜ੍ਹ ਹੈ ਤੇ ਇਸ ਦੇ ਰਵਾਇਤੀ ਤਰੀਕਿਆਂ ਨਾਲ ਕੋਈ ਬਦਲਾਅ ਨਹੀਂ ਕੀਤਾ ਜਾਣਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਮੈਂ ਰਵਾਇਤੀ ਹੂੰ ਤੇ ਖੇਡ ਨੂੰ ਪੁਰਾਣੇ ਤਰੀਕਿਆਂ ਨਾਲ ਖੇਡਣਾ ਪਸੰਦ ਕਰਦਾ ਹਾਂ।

ਪ੍ਰਸਿੱਧ ਖਬਰਾਂ

To Top