ਦੇਸ਼

ਡਬਲਯੂਟੀਓ ਵੱਲੋਂ ਸੌਰ ਊਰਜਾ ਮਾਮਲੇ ‘ਚ ਭਾਰਤ ਨੂੰ ਝਟਕਾ

ਜੇਨੇਵਾ। ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ‘ਚ ਸੌਰ ਊਰਜਾ ਦੇ ਇੱਕ ਮਾਮਲੇ ਨੂੰ ਲੈ ਕੇ ਭਾਰਤ ਨੂੰ ਝਟਕਾ ਲੱਗਿਆ ਹੈ ਅਤੇ ਫ਼ੈਸਲਾ ਅਮਰੀਕਾ ਦੇ ਪੱਖ ‘ਚ ਹੋਇਆ ਹੈ।
ਅਮਰੀਕਾ ਨੇ ਇਸ ਮਾਮਲੇ ‘ਚ ਭਾਰਤ ਨੂੰ ਡਬਲਯੂਟੀਓ ‘ਚ ਖਿੱਚਿਆ ਸੀ ਅਤੇ ਦੋਸ਼ ਲਾਇਆ ਸੀ ਕਿ ਭਾਰਤ ਦੇ ਸੌਰ ਊਰਜਾ ਮਿਸ਼ਨ ਦੇ ਘਰੇਲੂ ਖ਼ਰੀਦ ਦੇ ਨਿਯਮ ਭੇਦਭਾਵ ਨਾਲ ਭਰੇ ਹਨ ਤੇ ਇਸ ‘ਚ ਅਮਰੀਕਾ ਦੇ ਸੋਲਰ ਪਾਵਰ ਡਿਵੈਲਪਰਜ਼ ਨੂੰ ਹਿੱਸਾ ਲੈਣ ਤੋਂ ਵਾਂਝਾ ਕਰ ਦਿੱਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top