ਦਿੱਲੀ

ਤਾਮਿਲਨਾਡੂ ‘ਚ ਪਟਾਖ਼ਾ ਫੈਕਟਰੀ ‘ਚ ਅੱਗ

ਵਿਰੁੱਧਨਗਰ। ਤਾਮਿਲਨਾਡੂ ਦੇ ਸ਼ਿਵਕਾਸ਼ੀ ਕੋਲ ਵੀ ਚੋਕੱਲਿੰਗਪੁਰਮ ਪਿੰਡ ‘ਚ ਅੱਜ ਇੱਕ ਪਟਾਖ਼ਾ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਪੁਲਿਸ ਨੇ ਦੱਸਿਆ ਕਿ ਪਟਾਖ਼ਾ ਫੈਕਟਰੀ ਦੀ ਇੱਕ-ਇਕਾਈ ‘ਚ ਜਬਰਦਸਤ ਵਧਮਾਕੇ ਤੋਂ ਬਾਅਦ ਧੂੰਆਂ ਨਿਕਲਦੇ ਵੇਖ ਕੇ ਉਥੇ ਕੰਮ ਕਰ ਰਹੇ ਕਰਮਚਾਰੀਆਂ ‘ਚ ਭਾਜੜ ਪੈ ਗਈ। ਇਸ ਕਾਰਨ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਪ੍ਰਸਿੱਧ ਖਬਰਾਂ

To Top