ਦੇਸ਼

ਦਲਿਤਾਂ ਦਾ ਦਮਨ ਕਰ ਰਹੀ ਹੈ, ਗੁਜਰਾਤ ਸਰਕਾਰ-ਕੇਜਰੀਵਾਲ

ਰਾਜਕੋਟ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਅੱਜ ਦੋਸ਼ ਲਾਇਆ ਕਿ ਗੁਜਰਾਤ ਦੀ ਭਾਜਪਾ ਪਾਰਟੀ ਸਰਕਾਰ ਦਲਿਤਾਂ ਦਾ ਦਮਨ ਕਰ ਰਹੀ ਹੈ ਤੇ ਉਥੇ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋ ਰਹੀਆਂ ਹਨ।

ਪ੍ਰਸਿੱਧ ਖਬਰਾਂ

To Top