ਦੇਸ਼

ਦਿੱਲੀ ‘ਚ ਪੂਰਾ ਜੰਗਲ ਰਾਜ : ਕੇਜਰੀਵਾਲ

ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ‘ਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਪ ਰਾਜਪਾਲ ਨਜੀਬ ਜੰਗ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸ੍ਰੀ ਕੇਜਰੀਵਾਲ ਨੇ ਕੱਲ੍ਹ ਪੂਰਬੀ ਦਿੰਲੀ ਦੇ ਬ੍ਰਹਮਪੁਰੀ ਇਲਾਕੇ ‘ਚ 1 50 ਵਰ੍ਹੇ ਮਹਿਲਾ ਤੇ ਉਸ ਦੀਆਂ ਦੋ ਬੇਟੀਆਂ ਨੂੰ ਗਲਾ ਰੇਤ ਕੇ ਬੇਰਹਿਮੀ ਨਾਲ ਹੱਤਿਆ ਦੀ ਵਾਰਦਾਤ ‘ਤੇ ਅੱਜ ਟਵੀਟ ‘ਤੇ ਕਿਹਾ ਕਿ ਸ੍ਰੀ ਜੰਗ ਤੇ ਸ੍ਰੀ ਮੋਦੀ ਦੋਵੇਂ ਹੀ ਰਾਜਧਾਨੀ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ‘ਚ ਬੁਰੀ ਤਰ੍ਹਾਂ ਨਾਕਾਮ ਹੋਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਪੂਰਾ ਜੰਗਲ ਰਾਜ ਹੈ।

ਪ੍ਰਸਿੱਧ ਖਬਰਾਂ

To Top