ਦੇਸ਼

ਦੁਰਾਚਾਰ ਮਾਮਲਾ : ਵਿਧਾਇਕ ਰਾਜਬੱਲਭ ਯਾਦਵ ਦੀ ਪਟੀਸ਼ਨ ਰੱਦ

ਸ਼ਰੀਫ਼। ਬਿਹਾਰ ‘ਚ ਨਾਲੰਦਾ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਨਾਬਾਲਗ ਵਿਦਿਆਰਥਣ ਨਾਲ ਦੁਰਾਚਾਰ ਮਾਮਲੇ ‘ਚ ਕੌਮੀ ਜਨਤਾ ਦਲ (ਰਾਜਦ )ਵਿਧਾਇਕ ਰਾਜਬਲਭ ਯਾਦਵ ਦੀ ਜਮਾਨਤ ਪਟੀਸ਼ਨ ਅੱਜ ਰੱਦ ਕਰ ਦਿੱਤੀ। ਪਹਿਲੀ ਅਪਰ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਸ਼ੀ ਭੂਸ਼ਣ ਪ੍ਰਸਾਦ ਸਿੰਘ ਨੇ ਉਨ੍ਹਾਂ ਦੀ ਪਟੀਸ਼ਨ ‘ਤੇ ਫ਼ੈਸਲਾ ਦਿੰਦਿਆਂ ਇਸ ਨੂੰ ਰੱਦ ਕਰ ਦਿੱਤਾ।

ਪ੍ਰਸਿੱਧ ਖਬਰਾਂ

To Top