Breaking News

ਨਗਦੀ ਦੀ ਸਮੱਸਿਆ 30 ਦਸੰਬਰ ਤੱਕ ਹੋ ਜਾਵੇਗੀ ਦੂਰ : ਜੇਤਲੀ

ਨਵੀਂ ਦਿੱਲੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਨੋਟਬੰਦੀ ਨਾਲ ਬਾਜ਼ਾਰ ‘ਚ ਅੜਿੱਕੇ ਆਉਣ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਨਗਦੀ ਦੀ ਘਾਟ ਦੀ ਸਮੱਸਿਆ 30 ਦਸੰਬਰ ਤੱਕ ਦੂਰ ਹੋ ਜਾਵੇਗੀ।
ਸ੍ਰੀ ਜੇਤਲੀ ਨੇ ਕਿਹਾ ਕਿ ਜੇਕਰ ਤੁਹਾਨੂੰ ਦੇਸ਼ ਦੀ 86 ਫੀਸਦੀ ਕਰੰਸੀ ਨੂੰ ਬਦਲਣ ਦੀ ਲੋੜ ਹੈ ਤਾਂ ਤੁਹਾਨੂੰ ਇਸ ਲਈ ਤਿਆਰੀ ਪਹਿਲਾਂ ਤੋਂ ਕਰਨ ਦੀ ਲੋੜ ਹੁੰਦੀ ਹੈ।
ਕਰੰਸੀ ਦੀ ਛਪਾਈ ‘ਚ ਸਮਾਂ ਲਗਦਾ ਹੈ।

ਪ੍ਰਸਿੱਧ ਖਬਰਾਂ

To Top