ਦੇਸ਼

ਨਰਸਿੰਘ ‘ਤੇ ਫ਼ੈਸਲਾ ਸੋਮਵਾਰ ਨੂੰ

ਨਵੀਂ ਦਿੱਲੀ। ਡੋਪਿੰਗ ਮਾਮਲੇ ‘ਚ ਫਸੇ ਪਹਿਲਵਾਨ ਨਰਸਿੰਘ ਯਾਦਵ ‘ਤੇ ਫ਼ੈਸਲਾ ਸੋਮਵਾਰ ਨੂੰ ਆਵੇਗਾ। ਇਸ ਮਾਮਲੇ ‘ਚ ਰਾਸ਼ਟਰੀ ਡੋਪਿੰਗ ਰੋਧੀ ਏਜੰਸੀ (ਨਾਡਾ) ‘ਚ ਸ਼ਨਿੱਚਰਵਾਰ ਨੂੰ ਦੇਰ ਰਾਤ ਤੱਕ ਸੁਣਵਾਈ ਚਲਦੀ ਰਹੀ, ਜਿਸ ‘ਚ ਕੋਈ ਫ਼ੈਸਲਾ ਨਿਕਲ ਕੇ ਸਾਹਮਣੇ  ਨਹੀ ਆਇਆ।
ਨਾਡਾ ਦੇ ਜਨਰਲ ਡਾਇਰੈਕਟਰ ਨਵੀਨ ਅਗਰਵਾਲ ਨੇ ਦੱਸਿਆ ਅੱਜ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ। ਵਾਰਤਾ

ਪ੍ਰਸਿੱਧ ਖਬਰਾਂ

To Top