ਦੇਸ਼

ਨਰਸਿੰਘ ਬੇਕਸੂਰ ਹੈ, ਇਹ ਸਾਜਿਸ਼ ਹੈ : ਡਬਲਯੂਐਫਆਈ

ਨਵੀਂ ਦਿੱਲੀ ਭਾਰਤੀ ਕੁਸ਼ਤੀ ਮਹਾਂਸੰਘ ਨੇ ਸੋਮਵਾਰ ਨੂੰ ਡੋਪ ਟੈਸਟ ‘ਚ ਫੇਲ੍ਹ ਰਹੇ ਨਰਸਿੰਘ ਯਾਦਵ ਦੀ ਹਮਾਇਤ ਕਰਦਿਆਂ ਕਿਹਾ ਕਿ ਉਸਦੇ ਖਿਲਾਫ਼ ਸਾਜਿਸ਼ ਕੀਤੀ ਗਈ ਹੈ
ਡਬਲਯੂਐਫਆਈ ਮੁਖੀ ਬ੍ਰਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਮਹਾਂਸੰਘ ਦਾ ਮੰਨਣਾ ਹੈ ਕਿ ਨਰਿੰਸਘ ਬੇਕਸੂਰ ਹੈ ਤੇ ਅਸੀਂ ਉਸਦਾ ਪੂਰਾ ਸਾਣ ਦੇਵਾਂਗੇ ਉਨ੍ਹਾਂ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਸਨੂੰ ਨਿਆਂ ਮਿਲੇਗਾ

ਪ੍ਰਸਿੱਧ ਖਬਰਾਂ

To Top