ਦੇਸ਼

ਨਰਾਇਣਸਾਮੀ ਨੇ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ

ਪੁਡੂਚੇਰੀ। ਕਾਂਗਰਸ ਜਨਰਲ ਸਕੱਤਰ ਤੇ ਸਾਬਕਾ ਕੇਂਦਰੀ ਮੰਤਰੀ ਵੀ ਨਰਾਇਣਸਾਮੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਉਪਰਾਜਪਾਲ ਕਿਰਨ ਬੇਦੀ ਨੇ ਸ੍ਰੀ ਨਰਾਇਣਸਾਮੀ ਤੇ ਉਨ੍ਹਾਂ ਦੇ ਪੰਜ ਮੰਤਰੀ ਮੰਡਲੀ ਸਹਿਯੋਗੀਆਂ ਨੇ ਇੱਥੇ ਕਰਵਾਏ ਇੱਕ ਪ੍ਰੋਗਰਾਮ ‘ਚ ਅਹੁਦੇ ਦਾ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਮੰਤਰੀਆਂ ਵਜੋਂ ਜਿਨ੍ਹਾਂ ਨੇ ਸਹੁੰ ਚੁੱਕੀ, ਉਨ੍ਹਾਂ ‘ਚ ਸ੍ਰੀ ਨਮਾਸ਼ਿਵਾਇ, ਸ੍ਰੀ ਐੱਮ ਕੰਦਾਸਾਮੀ, ਸ੍ਰੀ ਐੱਮ ਓ ਐੱਚ ਐੱਫ ਸ਼ਜਾਹਨ, ਸ੍ਰੀ ਆਰ ਕਮਲਾਕੰਨ ਤੇ ਸ੍ਰੀ ਮੱਲਾਦੀ ਰਾਓ ਸ਼ਾਮਲ ਸਨ।

ਪ੍ਰਸਿੱਧ ਖਬਰਾਂ

To Top