Uncategorized

ਨਸ਼ਿਆਂ ਖਿਲਾਫ਼ ਨਿਤਰਨਗੇ ਮਾਸਟਰ ਬਲਾਸਟਰ

ਤਿਰੂਵਨੰਤਪੁਰਮ। ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕੇਰੀ ਦੀ ਮਾਕਪਾ ਅਗਾਵÂਂ ਐੱਲਡੀਐੱਫ ਸਰਕਾਰ ਨੂੰ ਸੂਬੇ ‘ਚ ਨਸ਼ੀਲਿਆਂ ਦਵਾਈਆਂ ਤੇ ਸ਼ਰਾਬ ਖਿਲਾਫ਼ ਅਭਿਆਨ ਲਈ ਆਪਣਾ ਨਾਂਅ ਦੇਣ ਦੀ ਅਪੀਲ ‘ਤੇ ਸਹਿਮਤੀ ਪ੍ਰਗਟਾ ਦਿੱਤੀ ਹੈ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਹ ਗੱਲ ਦੱਸੀ। ਤੇਂਦੁਲਕਰ ਨੇ ਕੇਰਲ ਬਲਾਸਟਰ ਫੁੱਟਬਾਲ ਕਲੱਬ ਦੇ ਤਿੰਨ ਹੋਰ ਸਹਿਮਾਲਕਾਂ ਦੇ ਨਾਲ ਅੱਜ ਇੱਕੇ ਸੂਬਾ ਸਕੱਤਰੇਤ ‘ਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਤੇਂਦੁਲਕਾਰ ਨੇ ਸ਼ਰਾਬ ਤੇ ਨਸ਼ੀਲੀਆਂ ਦਵਾਈਆਂ ਖਿਲਾਫ਼ ਸੂਬੇ ਦੇ ਅਭਿਆਨ ਨੂੰ ਮਜ਼ਬੂਤੀ ਦੇਣ ਲਈ ਆਪਣਾ ਨਾਂਅ ਦੇਣ ‘ਤੇ ਸਹਿਮਤੀ ਪ੍ਰਗਟਾ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top