ਦਿੱਲੀ

ਨਿੱਜੀ ਸੁਰੱਖਿਆ ਕਰਮੀਆਂ ਨੂੰ ਮਿਲੇਗਾ ਮਾਹਿਰ ਕਿਰਤੀ ਦਾ ਦਰਜਾ

ਨਵੀਂ ਦਿੱਲੀ। ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਬੰਡਾਰੂ ਦੱਤਾਤ੍ਰੇਅ ਨੇ ਅੰਜ ਕਿਹਾ ਕਿ ਨਿੱਜੀ ਸੁਰੱਖਿਆ ਗਾਰਡਾਂ ਨੂੰ ਜਲਦ ਹੀ ਮਾਹਿਰ ਕਿਰਤੀ ਦਾ ਦਰਜਾ ਦਿੱਤਾ ਜਾਵੇਗਾ ਜਿਸ ਨਾਲ ਉਨ੍ਹਾਂ ਨੂੰ 15 ਤੋਂ ਲੈ ਕੇ 25 ਹਜਾਰ ਤੱਕ ਹਰ ਮਹੀਨੇ ਤਨਖ਼ਾਹ ਮਿਲ ਸਕੇਗੀ।

ਪ੍ਰਸਿੱਧ ਖਬਰਾਂ

To Top