Uncategorized

ਪਰਮਾਣੂ ਸਪਲਾਇਰ : ਓਬਾਮਾ ਪ੍ਰਸ਼ਾਸ਼ਨ ਵੱਲੋਂ ਭਾਰਤ ਦਾ ਸਮਰਥਨ

ਵਾਸ਼ਿੰਗਟਨ। ਓਬਾਮਾ ਪ੍ਰਸ਼ਾਸ਼ਨ ਨੇ ਪਰਮਾਣੂ ਸਪਲਾਈਕਰਤਾ ਸਮੂਹ ‘ਚ ਭਾਰਤ ਦੇ ਦਾਖ਼ਲੇ ਦਾ ਇੱਕ ਵਾਰ ਫਿਰ ਸਮਰਥਨ ਕੀਤਾ ਹੈ। ਉਸ ਨੇ ਕਿਹਾ ਕਿ ਭਾਰਤ ਇਸ ਸਮੂਹ ਦੀ ਮੈਂਬਰਿਸ਼ਪ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ।
ਅਮਰੀਕੀ ਸੀਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ‘ਚ ਅਮਰੀਕਾ ਤੇ ਭਾਰਤ ਦੇ ਸਬੰਧਾਂ ‘ਤੇ ਸੁਣਵਾਈ ਦੇ ਸਮੇਂ ਵਿਦੇਸ਼ ਉਪ ਮੰਤਰੀ ਨਿਸ਼ਾ ਦੇਸਾਈ ਵਿਸ਼ਾਵਲ ਨੇ ਕਿਹਾ ਕਿ ਅਸੀਂ ਪਰਮਾਣੂ ਸਪਲਾÂਂੀਕਰਤਾ ਸਮੂਹ ‘ਚ ਭਾਰਤ ਦੇ ਦਾਖ਼ਲੇ ਦਾ ਸਮਰਥਨ ਕਰਕੇ ਪਰਮਾਣੂ ਅਪ੍ਰਸਾਰ ਦੀਆਂ ਸ਼ਰਤਾਂ ਦੇ ਮਾਮਲੇ ‘ਚ ਉਸ ਨੂੰ ਕੋਈ ਰਿਆਇਤ ਨਹੀਂ ਦੇ ਰਹੇ।
ਕੁਮਾਰੀ ਵਿਸ਼ਾਲ ਨੇ ਪਹਿਲਾਂ ਸਿਨੇਟਰ ਐਡ ਮਰਕੀ ਨੇ ਚੇਤਾਵਨੀ ਦਿੱਤੀ ਕਿ ਪਰਮਾਣੂ ਸਪਲਾਇਅਰ ‘ਚ ਭਾਰਤ ਦੇ ਦਾਖ਼ਲੇ  ਨਾਲ ਦੱਖਣੀ ਏਸ਼ੀਆ ‘ਚ ਪਰਮਾਣੂ ਅਸਤਰਾਂ ਦੀਆਂ ਕਮੀਆਂ ਖ਼ਤਮ ਨਾ ਹੋਣ ਵਾਲੀ ਹੋੜ ਸ਼ੁਰੂ ਹੋ ਜਾਵੇਗੀ।

ਪ੍ਰਸਿੱਧ ਖਬਰਾਂ

To Top