ਕੁੱਲ ਜਹਾਨ

ਪਾਕਿਸਤਾਨ ‘ਚ ਬਰਾਤੀਆਂ ਨਾਲ ਭਰੀ ਬੱਸ ਰੁੜ੍ਹੀ, 26 ਮਰੇ

ਇਸਲਾਮਾਬਾਦ। ਪਾਕਿਸਤਾਨ ‘ਚ ਖੈਬਰ ਏਜੰਸੀ ਦੇ ਲਾਂਡੀ ਕੋਟਲ ਇਲਾਕੇ ‘ਚ ਆਏ ਹੜ੍ਹ ‘ਚ ਬਾਰੀਤੀਆਂ ਨਾਲ ਭਰੀ ਇੱਕ ਬੱਸ ਰੁੜ੍ਹਨ ਕਾਰਨ ਉਸ ‘ਚ ਸਵਾਰ 26 ਵਿਅਕਤੀਆਂ ਦੀ ਮੌਤ ਹੋਗਈ।
ਸਥਾਨਕ ਆਫ਼ਤ ਪ੍ਰਬੰਧਨ ਦੇ ਬੁਲਾਰੇ ਲਤੀਫੁਰ ਰਹਿਮਾਨ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲਕਦੇ ਲਾਂਡੀ ਕੋਟਲ ਦੇ ਕਬਾਇਲੀ ਇਲਾਕੇ ‘ਚ ਹੋਈ।
ਮ੍ਰਿਤਕਾਂ ‘ਚ 18 ਬੱਚੇ, ਛੇ ਔਰਤਾਂ ਤੇ ਦੋ ਮਰਦ ਸ਼ਾਮਲ ਹਨ।

ਪ੍ਰਸਿੱਧ ਖਬਰਾਂ

To Top