Breaking News

ਪਾਕਿ ‘ਚ ਜਮਾਤ-ਉਦ ਦਾਅਵਾਦੀ ਫੰਡਿੰਗ ‘ਤੇ ਨਿਗਰਾਨੀ ਦੇ ਆਦੇਸ਼

ਇਸਲਾਮਾਬਾਦ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਪੁਲਿਸ  ਨੂੰ ਮੁੰਬਈ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਹਾਫਿਜ ਸਈਅਦਰ ਦੀ ਅਗਵਾਈ ਵਾਲੇ ਜਮਾਤ-ਉਦ-ਦਾਅਵਾ (ਜੇਯੂਡੀ) ਦੇ ਮਸਜਿਦ ਤੇ ਹੋਰ ਥਾਵਾਂ ‘ਤੇ ਚੈਰਿਟੀ ਰਾਹੀਂ ਫੰਡਿੰਗ ਇਕੱਠਾ ਕਰਨ ਨਾਲ ਜੁੜੀਆਂ ਗਤੀਵਿਧੀਆਂ ‘ਤੇ ਸਖ਼ਤ ਨਜ਼ਰ ਰੱਖਣ ਲਈ ਕਿਹਾ ਹੈ।
ਪਾਕਿਸਤਾਨੀ ਅਖ਼ਬਾਰ ਡਾਅਨ ਅਨੁਸਾਰ ਪੰਜਾਬ ਦੇ ਗ੍ਰਹਿ ਵਿਭਾਗ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜੇਯੂਡੀ ਤੇ ਅਜਿਹੀਆਂ ਹੀ ਕਈ ਹੋ ਸੰਗਠਨਾਂ ਦੁਆਰਾ ਫੰਡ ਇਕੱਠਾ ਕਰਨ ਸਬੰਧੀ ਜਾਣਕਾਰੀਆਂ ਮੁਹੱਈਆ ਕਰਵਾਉਣ ਲਈ ਕਿਹਾ ਹੈ।

ਪ੍ਰਸਿੱਧ ਖਬਰਾਂ

To Top