Uncategorized

ਪਾਪਾ ਬਣੇ ਕ੍ਰਿਕਟਰ ਹਰਭਜਨ ਸਿੰਘ

ਲੰਡਨ। ਟੀਮ ਇੰਡੀਆ ਦੇ ਸਟਾਰ ਆਫ਼ ਸਪਿੱਨਰ ਹਰਭਜਨ ਸਿੰਘ ਪਾਪਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਭੱਜੀ ਦੇ ਨਾਂਅ ਨਾਲ ਮਸਹੂਰ ਹਰਭਜਨ ਦੀ ਪਤਨੀ ਗੀਤਾ ਨੇ ਲੰਡਨ ਦੇ ਇੱਕ ਹਸਪਤਾਲ ‘ਚ ਬੇਟੀ ਨੂੰ ਜਨਮ ਦਿੱਤਾ ਹੈ। ਹਾਲਾਂਕਿ ਹਾਲੇ ਤੱਕ ਹਰਭਜਨ ਤੇ ਗੀਤਾ ਨੇ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ, ਪਰ ਉਨ੍ਹਾਂ ਦੇ ਪ੍ਰਸੰਸਕਾਂ ਦਾ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਪ੍ਰਸਿੱਧ ਖਬਰਾਂ

To Top