Breaking News

ਪੁਡੂਚੇਰੀ ‘ਚ ਕਾਂਗਰਸ ਨੇ ਕੀਤਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਪੁਡੂਚੇਰੀ। ਕਾਂਗਰਸ ਵਿਧਾਇਕ ਦਲ ਦੇ ਆਗੂ ਵੀ ਨਰਾਇਣ ਸਾਮੀ ਨੇ ਪੁਡੂਚੇਰੀ ‘ਚ ਸਰਕਾਰ ਬਣਾਉਣ ਦਾ ਦਾਅਵਾ ਅੱਜ ਪੇਸ ਕੀਤਾ।
ਸ੍ਰੀ ਨਰਾਇਣ ਸਾਮੀ ਤੇ ਪੁਡੂਚੇਰੀ ‘ਚ ਕਾਂਗਰਸ ਦੇ ਸੂਬਾ ਪ੍ਰਧਾਨ ਨਮਾਸ਼ਿਵਮ ਨੇ ਉਪ ਰਾਜਪਾਲ ਕਿਰਨ ਬੇਦੀ ਨੂੰ ਅੱਜ ਸਵੇਰੇ ਰਾਜਨਿਵਾਸ ‘ਚ ਮੁਲਾਕਾਤ ਕਰਕੇ ਉਨ੍ਹਾਂ ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਸਬੰਧੀ ਪੱਤਰ ਸੌਪਿਆ ਹੈ। ਵਾਰਤਾ

ਪ੍ਰਸਿੱਧ ਖਬਰਾਂ

To Top