ਸਿਹਤ

‘ਫਿਟਨੈੱਸ ਟਰੈਕਰ’ ਵਜ਼ਨ ਘਟਾਉਣ ‘ਚ ਵਧੇਰੇ ਕਾਰਗਰ ਨਹੀਂ

ਨਿਊਯਾਰਕ। ਲੋਕਾਂ ਦਰਮਿਆਨ ਆਪਣੇ ਆਪ ਨੂੰ ਫਿੱਟ ਰੱਖਣ ਲਈ ‘ਫਿਟਨੈੱਸ ਟਰੈਕਰ’ ਕਾਫ਼ੀ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ ਪਰ ਜੇਕਰ ਤੁਸੀਂ ਇਹ ਮੰਨਦੇ ਹੋ ਕਿ ਇਸ ਨਾਲ ਵਾਕਿਆਈ ਦਰੁਸਤ ਹੋ ਜਾਵੋਗੇ ਤਾਂ ਤੁਸੀਂ ਗਲਤ ਹੋ ਸਕਦੇ ਹੋ।
ਇੱਕ ਨਵੇਂ ਅਧਿਐਨ ਅਨੁਸਾਰ ਵਧੇਰੇ ਵਜਨ ਵਾਲੇ ਜਾਂ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਫਿਟਨੈੱਸ ਟਰੈਕਰ ਦੀ ਮੱਦਦ ਨਾਲ ਵਜ਼ਨ ਘਟਾਉਣ ‘ਚ ਮੱਦਦ ਨਾਲ ਵਜ਼ਨ ਘਟਾਉਣ ‘ਚ ਕੋਈ ਖਾਸ ਸਫ਼ਲਤਾ ਨਹੀ ਮਿਲੀ।
ਬਾਜ਼ਾਰ ‘ਚ ਕਈ ਤਰ੍ਹਾਂ ਦੇ ਫਿਟਨੈੱਸ ਟਰੈਕਰ ਮੌਜ਼ੂਦ ਹਨ ਜੋ ਟ੍ਰੇਡਮਿਲ, ਦੌੜਨ ਅਤੇ ਤੈਰਾਕੀ ਵਰਗੀਆਂ ਗਤੀਵਿਧੀਆਂ ‘ਚ ਤੁਹਾਡੇ ਬਿਤਾਏ ਗਏ ਸਮੇਂ ਨੂੰ ਮਾਨੀਟਰ ਕਰਦੇ ਹਨ।

ਪ੍ਰਸਿੱਧ ਖਬਰਾਂ

To Top