ਕੁੱਲ ਜਹਾਨ

ਬਗਦਾਦ ‘ਚ ਦੋ ਧਮਾਕੇ 22 ਮੌਤਾਂ, 70 ਜ਼ਖ਼ਮੀ

ਬਗਦਾਦ। ਇਰਾਕ ਦੀ ਰਾਜਧਾਨੀ ਬਗਦਾਦ ‘ਚ ਅੱਜ ਧਮਾਕਿਆਂ ਦੀਆਂ  ਦੋ ਵੱਖ-ਵੱਖ  ਘਟਨਾਵਾਂ ‘ਚ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ 70 ਹੋਰ ਜ਼ਖ਼ਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਧਮਾਕੇ ਦੀ ਪਹਿਲੀ ਘਟਨਾ ਇੱਕ ਵਪਾਰਕ ਮਾਰਗ ‘ਤੇ ਹੋਈ ਤੇ ਦੂਜੀ ਫੌਜ ਦੀ ਇੱਕ ਚੈੱਕ ਪੋਸਟ ‘ਤੇ। ਵਪਾਰਕ ਮਾਰਗ ‘ਤੇ ਕਾਰ ਬੰਬ ਧਮਾਕੇ ਦੀ ਘਟਨਾ ਨਵੇਂ ਬਗਦਾਦ ਦੇ ਪੂਰਬੀ ਜ਼ਿਲ੍ਹਾ ਅਲ ਜਦੀਦਾ ‘ਚ ਹੋਈ।

ਪ੍ਰਸਿੱਧ ਖਬਰਾਂ

To Top