ਦੇਸ਼

ਬੀਐੱਸਐਫ਼ ‘ਚ ਗਰੁੱਪ ਏ ਸ੍ਰੇਣੀ ਦੇ ਅਧਿਕਾਰੀਆਂ ਲਈ 374 ਨਵੀਆਂ ਅਸਾਮੀਆਂ ਮਨਜ਼ੂਰ

ਨਵੀਂ ਦਿੱਲੀ। ਸਰਕਾਰ ਨੇ ਬੀਐੱਸਐੱਫ ਦੀ ਪਰਿਚਾਲਨ ਤੇ ਪ੍ਰਸ਼ਾਸਨਿਕ ਸਮਰੱਥਾਵਾਂ ਨੂੰ ਵਧਾਉਣ ਲਈ ਕੈਡਰ ਸਮੀਖਿਆ ਤਹਿਤ ਸਹਾਇਕ ਕਮਾਂਡੈਂਟ ਤੋਂ ਲੈ ਕੇ ਵਧੀਕ ਜਨਰਲ ਡਾਇਰੈਕਟਰ ਪੱਘਰ ਤੱਕ ਦੇ ਅਧਿਕਾਰੀਆਂ ਦੀ ਨਿਯੁਕਤੀ ਲਈ 374 ਨਵੀਆਂ ਅਸਾਮੀਆਂ ਦੇ ਸਿਰਜਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਅੱਜ ਇੱਥੇ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਇਸ ਦੀ ਸਿਫਾਰਸ਼ ਕੀਤੀ ਗਈ।

ਪ੍ਰਸਿੱਧ ਖਬਰਾਂ

To Top