Uncategorized

ਬੰਗਲੌਰ-ਹੈਦਰਾਬਾਦ ਦੀ ਟੱਕਰ ‘ਚੋਂ ਨਿਕਲੇਗਾ ਨਵਾਂ ਚੈਂਪੀਅਨ

ਬੰਗਲੌਰ। ਰਾਇਲ ਚੈਲੇਂਜਰ ਬੰਗਲੌਰ ਤੇ ਸਨਰਾਈਜ਼ਰ ਹੈਦਰਾਬਾਦ ਦੀ ਐਤਵਾ ਨੂੰ ਇੱਥੇ ਐੱਮ ਚਿੰਨਾ ਸਵਾਮੀ ਸਟੇਡੀਅਮ ‘ਚ ਆਈਪੀਐੱਲ 9 ਦੇ ਖਿਤਾਬ ਮੁਕਾਬਲੇ ‘ਚ ਹੋਣ ਵਾਲੀ ਧਮਾਕੇਦਾਰ ਟੱਕਰ ਨਾਲ ਦੁਨੀਆ ਦੀ ਇਸ ਸਭ ਤੋਂ ਪ੍ਰਸਿੱਧ ਟੀ-20 ਟੂਰਨਾਮੈਂਟ ਨੂੰ ਨਵਾਂ ਚੈਂਪੀਅਨ ਮਿਲੇਗਾ।
ਬੰਗਲੌਰ ਤੇ ਹੈਦਰਾਬਾਦ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ ਹੈ। ਬੰਗਲੌਰ ਨੇ ਜਿੱਥੇ ਪਹਿਲਾਂ ਕਵਾਲੀਫਾਇਰ ‘ਚ ਲੀਗ ਦੀ ਟਾਪ ਟੀਮ ਗੁਜਰਾਤ ਲਾਇੰਸ ਨੂੰ ਹਰਾਇਆ ਸੀ, ਉਥੇ ਹੈਦਰਾਬਾਦ ਨੇ ਦੂਜੇ ਕਵਾਲੀਫਾਇਰ ‘ਚ ਗੁਜਰਾਤ ਨੂੰ ਵੀ ਮਾਤ ਦੇ ਕੇ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ।

ਪ੍ਰਸਿੱਧ ਖਬਰਾਂ

To Top