ਬਿਜਨਸ

ਮਈ ‘ਚ ਕਾਰਾਂ ਦੀ ਵਿੱਕਰੀ 0.86 ਫੀਸਦੀ ਡਿੱਗੀ

ਨਵੀਂ ਦਿੱਲੀ। ਮਈ ਮਹੀਨੇ ‘ਚ ਘਰੇਲੂ ਬਾਜ਼ਾਰ ‘ਚ ਕਾਰਾਂ ਦੀ ਵਿੱਕਰੀ 0.86 ਫੀਸਦੀ ਘਟ ਕੇ 158996 ਰਹਿ ਗਈ। ਹਾਲਾਂਕਿ ਉਪਯੋਗੀ ਵਾਹਨਾਂ ਦੀ ਵਿੱਕਰੀ 35.88 ਫੀਸਦੀ ਵਧ ਕੇ 58793 ‘ਤੇ ਪੁੱਜ ਗਈ। ਮੋਟਰਸਾਇਕਲਾਂ ਦੀ ਵਿੱਕਰੀ 3.34 ਫੀਸਦੀ ਵਧ ਕੇ 985158 ਤੇ ਸਕੂਟਰਾਂ/ਸਕੂਟੀ ਦੀ ਵਿੱਕਰੀ 24.97 ਫੀਸਦੀ ਵਧ ਕੇ 454992।
ਵਾਰਤਾ

ਪ੍ਰਸਿੱਧ ਖਬਰਾਂ

To Top