Breaking News

ਮਕਬੂਜ਼ਾ ਕਸ਼ਮੀਰ ‘ਚ ਭੜਕਿਆ ਵਿਦਰੋਹ, ਮੀਡੀਆ ਰਿਪੋਟਿੰਗ ‘ਤੇ ਪਾਬੰਦੀ

ਮੁਜੱਫ਼ਰਾਬਾਦ। ਮਕਬੂਜ਼ਾ ਕਸ਼ਮੀਰ ‘ਚ 21 ਜੁਲਾਈ ਨੂੰ ਮੁਕੰਮਲ ਹੋਈਆਂ ਚੋਣਾਂ ਦੀ ਨਿਰਪੱਖਤਾ ਨੂੰ ਲੈ ਕੇ ਭਾਰੀ ਵਿਰੋਧ-ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪੂਰੇ ਇਲਾਕੇ ‘ਚ ਲੋਕ ਸੜਥਾਂ ‘ਤੇ ਆ ਗਏ ਹਨ। ਇਸ ਚੋਣਾਂ ‘ਚ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨੂੰ 41 ‘ਚੋਂ 32 ਸੀਟਾਂ ‘ਤੇ ਜਿੱਤ ਮਿਲੀ ਸੀ। ਚੋਣਾਵੀਂ ਪ੍ਰਕਿਰਿਆ ਅਤੇ ਨਤੀਜਿਆਂ ਦੇ ਵਿਰੋਧ ‘ਚ ਮੁਜੱਫ਼ਰਾਬਾਦ, ਕੋਟਲੀ, ਚਿਨਾਰੀ ਅਤੇ ਮੀਰਪੁਰ ‘ਚ ਲੋਕ ਭਾਰੀ ਗਿਣਤੀ ‘ਚ ਸੜਕ ‘ਤੇ ਨਿਕਲ ਗਏ। ਭੜਕੇ ਲੋਕਾਂ ਨੇ ਸੜਕਾਂ ‘ਤੇ ਟਾਇਰ ਵੀ ਸਾੜੇ।

ਪ੍ਰਸਿੱਧ ਖਬਰਾਂ

To Top