[horizontal_news id="1" scroll_speed="0.10" category="breaking-news"]
Breaking News

ਮਥੁਰਾ ਹਿੰਸਾ : ਮਿਲਿਆ ਯੂਐੱਸ ‘ਚ ਬਣਿਆ ਰਾਕਟ ਲਾਂਚਰ

ਮਥੁਰਾ। ਜਵਾਹਰ ਬਾਗ ‘ਚ ਹੋਈ ਹਿੰਸਾ ਤੋਂ ਬਾਅਦ ਜਾਂਚ ਕਰ ਰਹੀ ਬੰਬ ਡਿਸਪੋਜਲ ਸਕਵਾਇਡ (ਬੀਡੀਐੱਸ) ਦੇ ਹੱਥ ਯੂਐੱਸਏ ‘ਚ ਬਣਿਆ ਰਾਕਟ ਲਾਂਚਰ ਲੱਗਿਆ ਹੈ। ਜਿਸ ਤੋਂ ਬਾਅਦ ਪ੍ਰਸ਼ਾਸ਼ਨ ਸਕਤੇ ‘ਚ ਹੈ। ਇਸ ਲਾਚ ‘ਤੇ ਜੇਈਐੱਫਐੱਫਈਆਰਐ੍ਵਸਓਐੱਸਓਐੱਚ-1044047 ਨੰਬਰ ਲਿਖਿਆ ਹੋਇਆ ਹੈ।
ਜਵਾਹਰ ਬਾਗ਼ ‘ਚ 2 ਜੂਨ ਨੂੰ ਹੋਈ ਹਿੰਸਕ ਘਟਨਾ ਤੋਂ ਬਾਅਦ ਮਥੁਰਾ ਪੁਲਿਸ ਨੇ ਟੀਮ ਦੇ 2.5 ਕਿਲੋ ਗਨ ਪਾਊਡਰ, 5 ਕਿਲੋ ਗੰਧਕ, 1 ਕਿਲੋ ਪੋਟਾਸ, 1 ਇਲੈਕਟ੍ਰਾਨਿਕ ਪਲੇਟ ਤੇ 0.5 ਕਿਲੋ ਲੋਹੇ ਦੇ ਛਰੇ ਮਿਲੇ ਸਨ।

ਪ੍ਰਸਿੱਧ ਖਬਰਾਂ

To Top