Breaking News

ਮਹਾਰਾਸ਼ਟਰ ਦੇ ਮਾਲੀਆ ਮੰਤਰੀ ਖਡਸੇ ਵੱਲੋਂ ਅਸਤੀਫ਼ਾ

ਮੁੰਬਈ। ਮਹਰਾਸ਼ਟਰ ਦੇ ਮਾਲੀਆ ਮੰਤਰੀ ਏਕਨਾਥ ਖੜਸੇ ਨੇ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਨਾਲ ਕਥਿਤ ਤੌਰ ‘ਤੇ ਨਾਂਅ ਜੁੜਨ ਤੇ ਜ਼ਮੀਨ ਘਪਲੇ ਮਾਮਲੇ ‘ਚ ਨਾਂਅ ਆਉਣ ਤੋਂ ਬਾਅਦ ਅੱਜ ਅਸਫ਼ੀਤਾ ਦੇ ਦਿੱਤਾ।
ਸ੍ਰੀ ਖੜਸੇ ਨੇ ਮੁੱਖ ਮੰਤਰੀ ਦੇਵੇਂਦਰ ਫਡਨਵੀਸੀ ਦੀ ਰਿਹਾਇਸ਼ ‘ਤੇ ਜਾ ਕੇ ਆਪਣਾ ਅਸਤੀਫ਼ਾ ਸੌਂਪਿਆ। ਦਾਊਦ ਇਬ੍ਰਾਹਿਮ ਨਾਲ ਕਥਿਤ ਗੱਲਬਾਤ ਦੇ ਦੋਸ਼ ਤੇ ਜ਼ਮੀਨ ਘਪਲੇ ‘ਚ ਨਾਂਅ ਆਉਣ ਤੋਂ ਬਾਅਦ ਉਨ੍ਹਾਂ ‘ਤੇ ਪਾਰਟੀ ਆਲਾਕਮਾਨ ਵੱਲੋਂ ਅਸਤੀਫ਼ਾ ਦੇਣ ਦਾ ਭਾਰੀ ਦਬਾਅ ਸੀ।

ਪ੍ਰਸਿੱਧ ਖਬਰਾਂ

To Top