ਦੇਸ਼

ਮਾਨਸੂਨ ਦਾ ਦੌਰ ਕਮਜ਼ੋਰ ਪਿਆ, ਰਾਜਸਥਾਨ ਦੇ 32 ਜ਼ਿਲ੍ਹਿਆਂ ‘ਚ ਆਮ ਤੋਂ ਵੱਧ ਮੀਂਹ

ਜੈਪੁਰ। ਰਾਜਸਥਾਨ ਦੇ 32 ‘ਚੋਂ 32 ਜ਼ਿਲ੍ਹਿਆਂ ‘ਚ ਹੁਣ ਤੱਕ ਆਮ ਤੇ ਆਮ ਤੋਂ ਵੱਧ ਮੀਂਹ ਪਿਆ ਤੇ ਸੂਬੇ ਦੇ 822 ਬੰਨ੍ਹਾਂ ‘ਚੋਂ 421 ਬੰਨ੍ਹ ਪਾਣੀ ਨਾਲ ਲਬਾਲਬ ਭਰ ਗਏ ਹਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ ਇੱਕੋ ਇੱਕ ਜ਼ਿਲ੍ਹੇ ਸ੍ਰੀ ਗੰਗਾਨਗਰ ”ਚ ਆਮ ਤੋਂ ਘੱਟ ਮੀਂਹ ਦਰਜ ਕੀਤਾ ਗਿਆ। ਸੂਬੇ ਦੇ ਚਿਤੌੜਗੜ੍ਹ ਅਤੇ ਪਾਲੀ ਜ਼ਿਲ੍ਹਿਆਂ ‘ਚ ਆਮ ਨਾਲੋਂ ਵੱਧ ਮੀਂਹ ਪਿਆ ਜਦੋਂ ਕਿ 19 ਜ਼ਿਲ੍ਹਿਆਂ ‘ਚ ਆਮ ਨਾਲੋਂ ਵੱਧ ਅਤੇ 11 ਜ਼ਿਲ੍ਹਿਆਂ ‘ਚ ਆਮ ਮੀਂਹ ਰਿਕਾਰਡ ਕੀਤਾ ਗਿਆ।

ਪ੍ਰਸਿੱਧ ਖਬਰਾਂ

To Top