ਕੁੱਲ ਜਹਾਨ

ਮਿਊਨਿਖ਼ ਹਮਲੇ ‘ਚ ਕਿਸੇ ਭਾਰਤੀ ਨੂੰ ਨੁਕਸਾਨ ਨਹੀਂ

ਨਵੀਂ ਦਿੱਲੀ। ਪੱਛਮੀ ਜਰਮਨੀ ਦੇ ਮਿਊਨਖ ‘ਚ ਕੱਲ੍ਹ ਹੋਏ ਹਮਲੇ ‘ਚ ਕਿਸੇ ਭਾਰਤੀ ਨੂੰ ਨੁਕਸਾਨ ਨਹੀਂ ਹੋਇਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬਰਲਿਨ ‘ਚ ਭਾਰਤ ਦੇ ਰਾਜਦੂਤ ਨੂੰ ਇਸ ਅੱਤਵਾਦੀ ਘਟਨਾ ਤੋਂ ਬਾਅਦ ਗੱਲ ਕੀਤੀ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ ਹੈ। ਸ੍ਰੀਮਤੀ ਸਵਰਾਜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਪ੍ਰਸਿੱਧ ਖਬਰਾਂ

To Top