ਪੰਜਾਬ

ਮੀਡੀਆ ਨਹੀਂ ਖਿੱਚ ਸਕੇਗਾ ਤਸਕਰ ਦੀ ਫੋਟੋ

ਜਲੰਧਰ ਡਰੱਗ ਤਸਕਰ ਰਾਜਾ ਕੰਦੋਲੀ ਦੀ ਹੁਣ ਅਦਾਲਤ ਤੋਂ ਬਾਹਰ ਫੋਟੋ ਖਿੱਚਣੀ ਮੀਡੀਆ ਨੂੰ ਭਾਰੀ ਪੈ ਸਕਦੀ ਹੈ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਇਸ ਮਾਮਲੇ ‘ਤੇ ਸਖ਼ਤੀ ਨਾਲ ਪਹਿਰਾ ਦੇ ਰਹੀ ਹੈ ਪੁਲਿਸ ਦੇ ਇੱਕ ਮੁੱਖ ਅਧਿਕਾਰੀ ਏਡੀਸੀਪੀ ਸਿਟੀ ਜਸਵੀਰ ਸਿੰਘ ਨੇ ਦੱਸਿਆ ਕਿ ਮੀਡੀਆ ਡਰੱਗ ਤਸਕਰ ਰਾਜਾ ਕੰਦੋਲਾ ਦੀ ਫੋਟੋ ਨਹੀਂ ਲੈ ਸਕਦਾ ਇਸ ਦਾ ਕਾਰਨ ਇਹ ਹੈ ਕਿ ਉਹ ਮੀਡੀਆ ਨੂੰ ਵੇਖ ਕੇ ਘਾਬਰ ਜਾਂਦਾ ਹੈ ਤੇ ਆਪੇ ਤੋਂ ਬਾਹਰ ਹੋ ਜਾਂਦਾ ਹੈ

ਪ੍ਰਸਿੱਧ ਖਬਰਾਂ

To Top