ਦੇਸ਼

ਮੁੰਬਈ: ਤਿੰਨ ਮੰਜਿਲਾ ਇਮਾਰਤ ਡਿੱਗੀ, 6 ਦੀ ਮੌਤ

ਮੁੰਬਈ। ਭਿਵਾਂਡੀ ‘ਚ ਇੱਕ ਤਿੰਨ ਮੰਜਲਾ ਇਮਾਰਤ ਡਿੱਗ ਗਈ। ਇਸ ਇਮਾਰਤ ਦੇ ਡਿੱਗਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਹੋਰ ਲੋਕਾਂ ਦੇ ਅੰਦਰ ਫਸੇ ਹੋਣ ਦੀ ਸ਼ੰਾਕ ਹੈ। ਇਹ ਹਾਦਸਾ ਐਤਵਾਰ ਦੀ ਸਵੇਰੇ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ। ਜੋ ਬਿਲਡਿੰਗ ਡਿੱਗੀ ਹੈ, ਉਸ ਦਾ ਨਾਂਅ ਕਬੀਰ ਬਿਲਡਿੰਗ ਹੈ। ਇਹ ਭਿਵਾਂਡੀ ਦੇ ਗਰੀਬੀ ਨਗਰ ਇਲਾਕੇ ‘ਚ ਹੈ।

ਪ੍ਰਸਿੱਧ ਖਬਰਾਂ

To Top