[horizontal_news id="1" scroll_speed="0.10" category="breaking-news"]
Uncategorized

ਮੋਦੀ ਨੇ ਭਾਰਤੀ ਮੂਲ ਦੇ ਕਰਮਚਾਰੀਆਂ ਨਾਲ ਖਾਧਾ ਖਾਣਾ

ਦੋਹਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਏਥੇ ਭਾਰਤੀ ਮੂਲ ਦੇ ਕਰਮਚਾਰੀਆਂ ਨਾਲ ਖਾਣਾ ਖਾਧਾ। ਸ੍ਰੀ ਮੋਦੀ ਨੇ ਇੱਥੇ ਪੁੱਤਜਣ ਤੋਂ ਕੁਝ ਹੀ ਘੰਟਿਆਂ ਬਾਅਦ ਵਰਕਰਜ਼ ਮੈਡੀਕਲ ਕੈਂਪ ‘ਚ ਕਰਮਚਾਰੀਆਂ ਨਾਲ ਭੋਜਨ ਕਰਦਿਆਂ ਕਿਹਾ ਕਿ ਭਾਰਤੀਆਂ ਦਾ ਚਰਿੱਤਰ ਭਾਰਤ ਦੀ ਛਵ੍ਹੀ ਨੂੰ ਪਰਿਭਾਸ਼ਿਤ ਕਰਦਾ ਹੈ। ਤੁਸੀਂ ਜਿੱਥੇ ਵੀ ਜਾਂਦੇ ਹੋ, ਪਿਆਰ ਅਤੇ ਸਨਮਾਨ ਪਾਉਂਦੇ ਹੋ। ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਖ਼ਤਮ ਮਿਹਨਤ ਤੇ ਉਪਲੱਬਧੀਆਂ ਲਈ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਜਾਣੂੰ ਹਨ ਤੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ।

(ਵਾਰਤਾ)

ਪ੍ਰਸਿੱਧ ਖਬਰਾਂ

To Top