ਦੇਸ਼

ਮੋਦੀ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਰਮਜਾਨ ਦੀ ਮੁਬਾਰਕਬਾਦ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਮਜਾਨ ਸ਼ੁਰੂ ਹੋਣ ‘ਤੇ ਮੁਸਲਮਾਨ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਹੈ। ਰਮਜਾਨ ਦਾ ਮਹੀਨਾ ਅੱਜ ਤੋਂ ਸ਼ੁਰੂ ਹੋਇਆ ਹੈ। ਸ੍ਰੀ ਮੋਦੀ ਪੰਜ ਦੇਸਾਂ ਦੀ ਯਾਤਰਾ ਤਹਿਤ ਫਿਲਹਾਲ ਅਮਰੀਕਾ ‘ਚ ਹਨ। ਵਾਰਤਾ

ਪ੍ਰਸਿੱਧ ਖਬਰਾਂ

To Top