ਦਿੱਲੀ

ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਦਗਾ ਕੀਤਾ : ਰਾਹੁਲ

ਫੈਜਾਬਾਦ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ 2014 ‘ਚ ਲੋਕ ਸਭ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਵਾਲੀ ਕੌਮੀ ਜਮਹੂਰੀ ਗਠਜੋੜ ਸਰਕਾਰ ਨੇ ਭੋਲੀਭਾਲੀ ਜਨਤਾ ਨੂੰ ਧੋਖਾ ਦਿੱਤਾ ਹੈ।
ਕਿਸਾਨ ਯਾਤਰਾ ਤਹਿਤ ਸ੍ਰੀ ਗਾਂਧੀ ਨੇ ਅੱਜ ਇੱਥੇ ਸਖ਼ਤ ਸੁਰੱਖਿਆ ਦਰਅਿਮਾਨ ਸਰਕਿਟ ਹਾਊਸ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ।
ਸਿਵਲ ਲਾਈਨ ‘ਚ ਗਾਂਧੀ ਪਾਰਕ ਹੁੰਦਿਆਂ ਹੋਇਆਂ ਰਕਾਬਜੰਗ, ਕਮਲਾ ਨਹਿਰੂ ਭਵਨ ਕਾਂਗਰਸ ਪਾਰਟੀ ਦਫ਼ਤਰ, ਚੌਕ, ਰੀਡਜੰਗ ਚੌਰਾਹਾ ‘ਚ ਰੋਡ ਸ਼ੋਅ ਨੂੰ ਵੇਖਣ ਲਈ ਹਜ਼ਾਰਾਂ ਦੀ ਭੀੜ ਹਾਜ਼ਰ ਸੀ।

ਪ੍ਰਸਿੱਧ ਖਬਰਾਂ

To Top