ਦੇਸ਼

ਵਿਦਿਆਰਥਣ ਕਤਲ ਕਾਂਡ : ਜਾਂਚ ਲਈ ਨਵੀਂ ਟੀਮ ਬਣਾਈ

ਤਿਰੂਵਨੰਮਪੁਰਮ। ਕੇਰਲ ‘ਚ ਖੱਬੇਪੱਖੀ ਮੇਰਚੇ ਦੀ ਨਵੀਂ ਬਣੀ ਸਰਕਾਰ ਦੀ ਪਹਿਲੀ ਕੈਬਨਿਟ ‘ਚ ਇੱਕ ਦਲਿਤ ਵਿਦਿਆਰਥਣ ਕਤਲ ਕਾਂਡ ਮਾਮਲੇ ਦੀ ਜਾਂਚ ਲਈ ਨਵੀਂ ਟੀਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪੇਰਾਂਬਵੂਰ ‘ਚ 28 ਅਪਰੈਲ ਨੂੰ ਕਾਨੂੰਨ ਦੀ 29 ਸਾਲਾ ਇੱਕ ਵਿਦਿਆਰਥਣ ਨਾਲ ਦੁਰਾਚਾਰ ਕਰ ਦਿੱਤਾ ਗਿਆ ਸੀ।
ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਪੀ. ਵਿਜਅਨ ਨੇ ਕੱਲ੍ਹ ਰਾਤ ਦੱਸਿਆ ਕਿ ਵਧੀਕ ਪੁਲਿਸ ਕਮਿਸ਼ਨਰ ਸੰਧਿਆ ਨਵੀਂ ਜਾਓ ਟੀਮ ਦੀ ਅਗਵਾਈ ਕਰੇਗੀ।

ਪ੍ਰਸਿੱਧ ਖਬਰਾਂ

To Top